ਇਕ ਪਰ ਕਰੇ ਅਧਿਕ ਕੱਲ੍ਯਾਣ। ਬਨਹਿ ਦੇਸ਼ ਪਰ ਫਲਹਿ ਮਹਾਨ। ਲਾਖਹੁਂ ਸਿੱਖ ਗੁਰੂ ਕੋ ਹੋਇਂ। ਭੋਗਹਿਂ ਰਾਜ ਧਰਾ ਪਰ ਸੋਇ॥25॥

 |Main| |President| |Office Bearer| |Distt Jathedar| |Youth Wing| |Units| |PAC| |Working Committee|  |President's Message|       |Contact Us|

 

 

 

 

 

 

 

  New Page 3

 

------------------------------------------------------------------------------------

ਗੁਰੂ ਸਾਹਿਬ ਜੀ ਦੀ ਕ੍ਰਿਪਾ ਦਾ ਸਦਕਾ
ਪਾਰਟੀ ਦੀ ਕੈਨੇਡਾ ਇਕਾਈ ਦੁਆਰਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 300 ਸਾਲਾ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ 4 ਪ੍ਰਮੁੱਖ ਇਲਾਕਿਆਂ (ਟੋਰਾਂਟੋ, ਕੈਲਗਰੀ, ਐਡਮਿੰਟਨ ਅਤੇ ਵੈਨਕੂਵਰ) ਵਿੱਚ ਇਤਿਹਾਸਕ ਅਤੇ ਦਸਤਾਵੇਜ਼ੀ ਚਲ ਚਿਤ੍ਰਾਂ(ਵੀਡੀਓ) ਨਾਲ ਬਣਾਈਆਂ ਹੇਠ ਲਿਖੀਆਂ ਡੀ.ਵੀ.ਡੀ, ਆਡੀਓ ਸੀ.ਡੀ. ਅਤੇ ਹੋਰ ਸਮਾਗ੍ਰੀ ਲੋਕ ਜਾਣਕਾਰੀ ਹਿੱਤ ਵੰਡੀਆਂ ਗਈਆਂ

ਵੈਨਕੂਵਰ-ਅਗਸਤ ਦਾ ਆਖਰੀ ਹਫਤਾ     -     ਕੈਲਗਰੀ-ਸਤੰਬਰ


1. ਡੀ.ਵੀ.ਡੀ ਧਰਮ ਯੱਧ ਮੋਰਚਾ - 1595
2. ਡੀ.ਵੀ.ਡੀ ਕਤਲੇਆਮ - 850

3. ਡੀ.ਵੀ.ਡੀ ਪਾਰਲੀਮੈਂਟ ਵਿੱਚ ਸਿੱਖਾਂ ਦੀ ਆਵਾਜ਼ - 500
3. ਗੁਰਬਾਣੀ ਕਥਾ(ਸੰਤ ਜੀ) - 500

ਹੋਰ ਸਮਾਗਰੀ:-
1. ਸਟਿੱਕਰ (ਸਿੱਖ ਹੋਣ ਤੇ ਮਾਣ ਹੈ) - 3000
2. ਸਟਿੱਕਰ (ਪੰਥਕ ਵੈਬ ਸਾਈਟਸ) - 3000
3. ਹਿੰਦੁਸਤਾਨ ਵਿੱਚ ਦੰਗਿਆਂ ਦਾ ਇਤਿਹਾਸ (ਪਰਚਾ) - 1500